BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਸੀਐੱਮ ਮਾਨ ਦੇ ਸਰੂਪਾਂ ਵਾਲੇ ਬਿਆਨ ਤੇ ਸੁੱਖੀ ਦੇ ਅਸਤੀਫ਼ੇ ਤੋਂ ਬਾਅਦ ਹੁਣ ਸਰਕਾਰ ਨੇ ਕਿਹਾ, 'ਗ਼ਲਤਫਹਿਮੀ ਹੋ ਗਈ ਸੀ'
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 169 ਸਰੂਪਾਂ ਬਾਰੇ ਦਿੱਤੇ ਗਏ ਬਿਆਨ ਤੇ ਸੁਖਵਿੰਦਰ ਸੁੱਖੀ ਦੇ ਅਸਤੀਫ਼ੇ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ।
'ਭਾਰਤ 'ਚ 2 ਸਾਲਾਂ ਅੰਦਰ ਨਫ਼ਰਤੀ ਭਾਸ਼ਣ 97 ਫ਼ੀਸਦ ਵਧੇ', ਹੇਟ ਸਪੀਚ ਦੇ ਮਾਮਲੇ ਵਿੱਚ ਕਿਹੜਾ ਮੁੱਖ ਮੰਤਰੀ ਤੇ ਸੂਬਾ ਪਹਿਲੇ ਨੰਬਰ 'ਤੇ- ਰਿਪੋਰਟ
ਅਮਰੀਕਾ ਦੇ ਵਾਸ਼ਿੰਗਟਨ ਸਥਿਤ ਇੱਕ ਗੈਰ-ਸਰਕਾਰੀ ਸੰਸਥਾ ਨੇ ਭਾਰਤ ਵਿੱਚ ਨਫ਼ਰਤੀ ਭਾਸ਼ਣਾਂ 'ਤੇ ਇੱਕ ਰਿਪੋਰਟ ਜਾਰੀ ਕੀਤੀ ਹੈ, ਜਾਣੋ ਇਸ ਰਿਪੋਰਟ ਵਿੱਚ ਕੀ ਕੁਝ ਕਿਹਾ ਗਿਆ ਹੈ।
ਇਜ਼ਰਾਈਲ-ਗਾਜ਼ਾ: ਟਰੰਪ ਦਾ ਬੋਰਡ ਆਫ਼ ਪੀਸ ਕੀ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੱਤਾ ਗਿਆ ਹੈ ਤੇ ਇਹ ਪਲਾਨ ਕਿਵੇਂ ਕੰਮ ਕਰੇਗਾ
'ਬੋਰਡ ਆਫ਼ ਪੀਸ' ਕੀ ਹੈ, ਇਹ ਕਿਵੇਂ ਕੰਮ ਕਰੇਗਾ, ਇਸ ਦੇ ਮੈਂਬਰ ਕੌਣ-ਕੌਣ ਹਨ... ਆਓ ਜਾਣਦੇ ਹਾਂ ਅਜਿਹੇ ਹੀ ਕੁਝ ਅਹਿਮ ਸਵਾਲਾਂ ਦੇ ਜਵਾਬ।
ਅਸੀਂ ਕਿਉਂ ਰੋਂਦੇ ਹਾਂ? ਮਨੁੱਖੀ ਹੰਝੂ ਇੰਨੇ ਵਿਲੱਖਣ ਕਿਉਂ ਹਨ ਤੇ ਇਨ੍ਹਾਂ ਪਿੱਛੇ ਵਿਗਿਆਨ ਕੀ ਹੈ
ਜਦੋਂ ਅਸੀਂ ਉਦਾਸ, ਭਾਵਨਾਤਮਕ ਤੌਰ ‘ਤੇ ਬਹੁਤ ਜ਼ਿਆਦਾ ਥੱਕੇ ਹੋਏ, ਗੁੱਸੇ ਵਿੱਚ ਜਾਂ ਇੱਥੋਂ ਤੱਕ ਕਿ ਬਹੁਤ ਖੁਸ਼ ਵੀ ਹੁੰਦੇ ਹਾਂ ਤਾਂ ਅਸੀਂ ਰੋ ਪੈਂਦੇ ਹਾਂ।
ਸਮੁਦਰਗੁਪਤ: 'ਭਾਰਤ ਦਾ ਨੇਪੋਲੀਅਨ' ਜਿਸ ਨੇ ਕਦੇ ਕੋਈ ਯੁੱਧ ਨਹੀਂ ਹਾਰਿਆ, ਜਿਸ ਦੇ ਰਾਜ 'ਚ ਸਿਰਫ਼ ਸੋਨੇ ਦੇ ਸਿੱਕੇ ਚੱਲਦੇ ਸਨ
ਸਮੁਦਰਗੁਪਤ ਬਾਰੇ ਜਾਣਕਾਰੀ ਦਾ ਇੱਕ ਵੱਡਾ ਸਰੋਤ ਇਲਾਹਾਬਾਦ ਦਾ ਸ਼ਿਲਾਲੇਖ ਹੈ। ਮੰਨਿਆ ਜਾਂਦਾ ਹੈ ਕਿ ਉਹ ਸਾਹਿਤ ਦਾ ਇੱਕ ਮਹਾਨ ਸਰਪ੍ਰਸਤ ਸੀ। ਉਸਨੂੰ ਕਈ ਸਿੱਕਿਆਂ 'ਤੇ ਵੀਣਾ ਵਜਾਉਂਦੇ ਦਿਖਾਇਆ ਗਿਆ ਹੈ।
'ਕਿੰਗ ਅਜੇ ਜ਼ਿੰਦਾ ਹੈ', ਭਾਰਤ ਦੀ ਹਾਰ ਤੋਂ ਵੱਧ ਕੋਹਲੀ ਦੇ ਸੈਂਕੜੇ ਦੀ ਚਰਚਾ ਕਿਉਂ
ਅਜਿਹਾ ਲੱਗ ਰਿਹਾ ਹੈ ਜਿਵੇਂ 2016 ਦੀ ਘੜੀ ਮੁੜ ਚੱਲ ਪਈ ਹੋਵੇ, ਜਦੋਂ ਕੋਹਲੀ ਸਿਰਫ਼ ਦੌੜਾਂ ਹੀ ਨਹੀਂ ਬਣਾਉਂਦੇ ਸਨ, ਸਗੋਂ ਵਿਰੋਧੀ ਟੀਮਾਂ ਦੀ ਯੋਜਨਾ, ਧੀਰਜ ਅਤੇ ਆਤਮਵਿਸ਼ਵਾਸ, ਤਿੰਨਾਂ ਨੂੰ ਤੋੜ ਦਿੰਦੇ ਸਨ...
ਇਸ ਪੜ੍ਹੇ-ਲਿਖੇ ਵਿਅਕਤੀ ਨੇ ਲੱਖਾਂ ਦਾ ਪੈਕੇਜ ਛੱਡ ਕੇ ਬਰਗਰ ਤੇ ਸਲਾਦ ਵਿੱਚ ਸੁਆਦ ਵਧਾਉਣ ਵਾਲੇ ਲੈਟਸ ਦੀ ਖੇਤੀ ਨੂੰ ਕਿਉਂ ਚੁਣਿਆ
ਬਿਨਵੰਤ ਕਰੀਬ 80 ਏਕੜ ਵਿੱਚ ਲੈਟਸ ਦੀ ਖੇਤੀ ਕਰਦੇ ਹਨ, ਜਿਨ੍ਹਾਂ ਨੇ 2003 ਵਿੱਚ 18 ਲੱਖ ਰੁਪਏ ਦਾ ਪੈਕੇਜ ਛੱਡ ਕੇ ਇਸ ਦੀ ਖੇਤੀ ਕਰਨਾ ਸ਼ੁਰੂ ਕੀਤਾ ਸੀ।
ਇੱਕ ਲੱਤ 'ਤੇ ਖੜ੍ਹੇ ਹੋਣ ਦੇ ਫ਼ਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ, ਅਜਿਹਾ ਕਰਨਾ ਕਿਉਂ ਚਾਹੀਦਾ ਹੈ
ਇਹ ਤੁਹਾਡੇ ਸਰੀਰ ਅਤੇ ਦਿਮਾਗ ਲਈ ਕਾਫੀ ਫਾਇਦੇਮੰਦ ਹੋ ਸਕਦਾ ਹੈ, ਜਿਵੇਂ ਕਿ ਡਿੱਗਣ ਦੇ ਖ਼ਤਰੇ ਨੂੰ ਘਟਾਉਣਾ, ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨਾ ਅਤੇ ਯਾਦਦਾਸ਼ਤ ਨੂੰ ਸੁਧਾਰਨਾ।
ਏਆਰ ਰਹਿਮਾਨ ਦੇ ਬੀਬੀਸੀ ਇੰਟਰਵਿਊ 'ਤੇ ਛਿੜੀ ਬਹਿਸ, ਆਲੋਚਨਾ ਮਗਰੋਂ ਬੋਲੇ, 'ਮੈਨੂੰ ਭਾਰਤੀ ਹੋਣ 'ਤੇ ਮਾਣ'
ਬੀਬੀਸੀ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਸੰਗੀਤਕਾਰ ਏਆਰ ਰਹਿਮਾਨ ਨੇ ਕਿਹਾ ਕਿ 'ਉਨ੍ਹਾਂ ਨੂੰ ਪਿਛਲੇ ਅੱਠ ਸਾਲਾਂ ਵਿੱਚ ਬਾਲੀਵੁੱਡ ਵਿੱਚ ਕੰਮ ਮਿਲਣਾ ਬੰਦ ਹੋ ਗਿਆ ਹੈ।'
ਸ਼ਾਰਟ ਵੀਡੀਓਜ਼
ਬੀਬੀਸੀ ਵਿਸ਼ੇਸ਼
ਏਆਰ ਰਹਿਮਾਨ ਨੇ ਮੰਨਿਆ, ਅੱਠ ਸਾਲਾਂ ਤੋਂ ਬਾਲੀਵੁੱਡ 'ਚ ਕੰਮ ਮਿਲਣਾ ਬੰਦ ਹੋ ਗਿਆ, ਪੰਜਾਬੀ 'ਚ ਨੁਸਰਤ ਤੇ ਸੁਖਵਿੰਦਰ ਤੋਂ ਕਿਵੇਂ ਪ੍ਰਭਾਵਿਤ ਹੋਏ
ਬੀਬੀਸੀ ਨਾਲ ਇੱਕ ਖ਼ਾਸ ਇੰਟਰਵਿਊ ਦੌਰਾਨ ਏਆਰ ਰਹਿਮਾਨ ਨੇ ਆਪਣੇ ਸੰਗੀਤਕ ਸਫ਼ਰ, ਬਦਲਦੇ ਸਿਨੇਮਾ, ਭਵਿੱਖ ਦੀਆਂ ਯੋਜਨਾਵਾਂ ਅਤੇ ਸਮਾਜ ਦੇ ਮੌਜੂਦਾ ਮਾਹੌਲ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਰੌਕ ਗਾਰਡਨ: ਕਿਵੇਂ ਨੇਕ ਚੰਦ ਦਾ ਚੋਰੀ-ਛਿਪੇ ਇਕੱਠਾ ਕੀਤਾ ਗਿਆ ਕੂੜਾ ਬਣ ਗਿਆ 'ਚੰਡੀਗੜ੍ਹ ਦੀ ਸ਼ਾਨ', ਪਰ ਪ੍ਰਸ਼ਾਸਨ ਲਈ ਇਹ ਗ਼ੈਰਕਾਨੂੰਨੀ ਕਿਉਂ ਸੀ
15 ਸਾਲ ਤੋਂ ਵੀ ਵੱਧ ਸਮੇਂ 'ਚ ਨੇਕ ਚੰਦ ਦਾ ਇਹ ਗੁਪਤ ਪ੍ਰੋਜੈਕਟ ਅਸਾਧਾਰਣ ਮੂਰਤੀਆਂ, ਘੁੰਮਾਦਾਰ ਰਸਤਿਆਂ ਤੇ ਝਰਨਿਆਂ ਵਾਲਾ ਸੁੰਦਰ ਬਾਗ ਬਣ ਗਿਆ ਸੀ ਪਰ ਜਦੋਂ ਸਰਕਾਰ ਨੂੰ ਇਸ ਬਾਰੇ ਪਤਾ ਲੱਗਿਆ...
'ਪ੍ਰੋਟੀਨ ਦੀ ਲੋੜ ਪੂਰੀ ਕਰਨ ਲਈ ਮੀਟ ਜ਼ਰੂਰੀ ਹੈ, ਇਹ ਸਿਰਫ਼ ਇੱਕ ਭਰਮ ਹੈ'
ਪ੍ਰੋਟੀਨ ਸਭ ਤੋਂ ਵੱਧ ਪੇਟ ਭਰਨ ਵਾਲਾ ਮੈਕਰੋਨਿਊਟ੍ਰੀਐਂਟ ਵੀ ਹੈ, ਜੋ ਸਾਨੂੰ ਤ੍ਰਿਪਤ ਮਹਿਸੂਸ ਕਰਾਉਂਦਾ ਹੈ। ਪਰ ਪ੍ਰੋਟੀਨ ਨੂੰ ਲੈ ਕੇ ਕਈ ਭਰਮ ਹਨ, ਖ਼ਾਸ ਕਰਕੇ ਉਸ ਪ੍ਰੋਟੀਨ ਬਾਰੇ ਜੋ ਪੌਦਿਆਂ ਤੋਂ ਮਿਲਦਾ ਹੈ।
'ਅਕਾਲੀ ਦਲ ਪੁਨਰ ਸੁਰਜੀਤ' ਦੀ 'ਉਡਾਣ ਕਿੱਥੇ ਰੁਕੀ'?, ਪਾਰਟੀ ਦੀਆਂ ਸਿਆਸੀ ਸਰਗਰਮੀਆਂ ਤੇ ਮੁੱਦੇ ਚੁੱਕਣ ਦੀ ਘਾਟ 'ਤੇ ਕੀ ਸਵਾਲ ਉੱਠ ਰਹੇ ਹਨ
ਪਹਿਲਾਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਦੂਰੀ ਬਣਾਈ ਸੀ ਅਤੇ ਹੁਣ ਪਾਰਟੀ ਦੇ ਮੁੱਖ ਬੁਲਾਰੇ ਚਰਨਜੀਤ ਬਰਾੜ ਨੇ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ।
ਅਮਰੀਕਾ ਦੀ ਆਈਸੀਈ ਕੀ ਹੈ? ਇਸ ਦੇ ਏਜੰਟਾਂ ਕੋਲ ਤਾਕਤ ਦੀ ਵਰਤੋਂ ਕਰਨ ਦੇ ਕਿਹੜੇ ਅਧਿਕਾਰ ਹਨ?
ਟਰੰਪ ਦੇ ਵ੍ਹਾਈਟ ਹਾਊਸ ਵਾਪਸ ਆਉਣ ਤੋਂ ਬਾਅਦ ਆਈਸੀਈ ਨੇ ਹਜ਼ਾਰਾਂ ਗ੍ਰਿਫਤਾਰੀਆਂ ਕੀਤੀਆਂ ਹਨ, ਜੋ ਅਕਸਰ ਜਨਤਕ ਥਾਵਾਂ 'ਤੇ ਹੋਈਆਂ ਹਨ।
ਪਿਛਲੇ 25 ਸਾਲਾਂ ਤੋਂ ਇਹ ਪਰਿਵਾਰ ਜੰਗਲ ਵਿੱਚ ਪਹਾੜੀ 'ਤੇ ਇਕੱਲਾ ਰਹਿ ਰਿਹਾ ਹੈ, ਅਧਿਕਾਰੀ ਹੇਠਾਂ ਲਿਆਉਣ 'ਚ ਕਿਉਂ ਕਾਮਯਾਬ ਨਹੀਂ ਹੋ ਰਹੇ?
ਇਹ ਪਰਿਵਾਰ ਸੰਘਣੇ ਜੰਗਲ ਵਿੱਚ ਇਕੱਲਾ ਰਹਿ ਰਿਹਾ ਹੈ। ਉਹ ਸਿਰਫ਼ ਤਿੰਨ ਲੋਕ ਹੀ ਹਨ, ਇੱਕ ਪਤੀ-ਪਤਨੀ ਅਤੇ ਇੱਕ ਪੁੱਤਰ। ਉਨ੍ਹਾਂ ਦੀ ਬਿਜਲੀ ਦਿਨ ਵੇਲੇ ਧੁੱਪ ਅਤੇ ਰਾਤ ਨੂੰ ਤਾਰਿਆਂ ਦੀ ਰੌਸ਼ਨੀ ਹੈ।
'ਪੰਜਾਬ ਦੀ ਟੀਮ 'ਚ ਨਾ ਚੁਣੇ ਜਾਣ ਦਾ ਮਲਾਲ ਸੀ', ਹੁਣ ਕੈਨੇਡਾ ਦੀ ਟੀ 20 ਕ੍ਰਿਕਟ ਟੀਮ ਦੇ ਕਪਤਾਨ ਚੁਣੇ ਗਏ ਗੁਰਦਾਸਪੁਰ ਦੇ ਦਿਲਪ੍ਰੀਤ ਸਿੰਘ ਬਾਜਵਾ
ਦਿਲਪ੍ਰੀਤ ਸੱਜੇ ਹੱਥ ਦੇ ਬੱਲੇਬਾਜ਼ ਹਨ ਅਤੇ ਰਾਈਟ ਆਰਮ ਆਫ-ਬਰੇਕ ਸਟਾਈਲ ਦੀ ਗੇਂਦਬਾਜ਼ੀ ਕਰਦੇ ਹਨ। ਉਨ੍ਹਾਂ ਦੇ ਕੌਮਾਂਤਰੀ ਕ੍ਰਿਕਟ ਜੀਵਨ ਦੀ ਸ਼ੁਰੂਆਤ ਕੈਨੇਡਾ ਵਿੱਚ ਹੀ ਹੋਈ ਸੀ।
ਠੰਢੀਆਂ ਹਵਾਵਾਂ ਦਿਲ ਦੀਆਂ ਬਿਮਾਰੀਆਂ ਸਣੇ ਸਿਹਤ 'ਤੇ ਹੋਰ ਕੀ ਗੰਭੀਰ ਅਸਰ ਪਾ ਸਕਦੀਆਂ ਹਨ, ਡਾਕਟਰਾਂ ਤੋਂ ਜਾਣੋ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ
ਸਰਦੀਆਂ ਦੀਆਂ ਠੰਢੀਆਂ ਹਵਾਵਾਂ ਦੇ ਸਿਹਤ 'ਤੇ ਪ੍ਰਭਾਵ ਨੂੰ ਸਮਝਣ ਲਈ ਕਈ ਸਿਹਤ ਮਾਹਿਰਾਂ ਨਾਲ ਗੱਲ ਕੀਤੀ ਹੈ
'ਮੈਂ ਡੇਢ ਘੰਟੇ ਤੱਕ ਪਤਨੀ ਦੀ ਲਾਸ਼ ਚੁੱਕ ਕੇ ਫਿਰਦਾ ਰਿਹਾ, ਫਿਰ ਉਸਦੀ ਜੈਕੇਟ ਹੀ ਹੱਥ 'ਚ ਰਹਿ ਗਈ', ਇਰਾਨ 'ਚ ਮਰਨ ਵਾਲੇ ਲੋਕਾਂ ਦੀਆਂ ਦਿਲ ਕੰਬਾਊ ਕਹਾਣੀਆਂ
ਬੀਬੀਸੀ ਫ਼ਾਰਸੀ ਨੂੰ ਇਰਾਨ ਦੇ ਅੰਦਰੋਂ ਦਰਜਨਾਂ ਬਿਰਤਾਂਤ ਪ੍ਰਾਪਤ ਹੋਏ ਹਨ। ਸੰਭਾਵੀ ਨਤੀਜਿਆਂ ਦੇ ਬਾਵਜੂਦ ਆਪਣੇ ਇਰਾਦੇ 'ਤੇ ਅਟੱਲ ਰਹਿੰਦਿਆਂ, ਗਵਾਹਾਂ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਬਾਕੀ ਦੁਨੀਆ ਨੂੰ ਮੁਜ਼ਾਹਰਾਕਾਰੀਆਂ ਵਿਰੁੱਧ ਹੋ ਰਹੀ ਹਿੰਸਾ ਦਾ ਪਤਾ ਲੱਗ ਸਕੇ।
ਆਂਦਰਾਂ ਦੀ ਸਿਹਤ ਦਾ ਧਿਆਨ ਰੱਖ ਕੇ ਅਸੀਂ ਬੁਢਾਪੇ ਵਿੱਚ ਇਸ ਤਰ੍ਹਾਂ ਤੰਦਰੁਸਤ ਰਹਿ ਸਕਦੇ ਹਾਂ
ਜੇਕਰ ਆਂਦਰਾਂ ਦੀ ਸਿਹਤ ਸੱਚਮੁੱਚ ਬੁਢਾਪੇ 'ਤੇ ਅਸਰ ਪਾ ਸਕਦੀ ਹੈ, ਅਸੀਂ ਇਸ ਨੂੰ ਬਿਹਤਰ ਬਣਾਉਣ ਲਈ, ਜੇ ਕੁਝ ਕਰ ਸਕਦੇ ਹਾਂ ਤਾਂ ਕੀ ਕਰ ਸਕਦੇ ਹਾਂ?
ਇਰਾਨ ਵਿੱਚ ਪ੍ਰਦਰਸ਼ਨ ਕਿਉਂ ਹੋ ਰਹੇ ਹਨ, ਇਸ ਮੁਜ਼ਾਹਰੇ ਦੇ ਚਿਹਰੇ ਕਿਹੜੇ ਹਨ - 5 ਨੁਕਤਿਆਂ ’ਚ ਸਮਝੋ
ਇਰਾਨ ਦੀ ਸਥਿਤੀ ਨੂੰ ਦਰਸਾਉਂਦੀਆਂ ਆਨਲਾਈਨ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੁਜ਼ਾਹਰਾਕਾਰੀਆਂ ਦੇ ਵੱਡੇ ਇਕੱਠ ਇਰਾਨ ਦੀ ਰਾਜਧਾਨੀ ਅਤੇ ਹੋਰ ਸ਼ਹਿਰਾਂ ਵਿੱਚ ਮਾਰਚ ਕਰ ਰਹੇ ਹਨ।
ਮਨੁੱਖ ਧਰਤੀ ਦੇ ਹੇਠਾਂ ਕਿੰਨੀ ਡੂੰਘਾਈ ਤੱਕ ਪਹੁੰਚ ਸਕਿਆ ਹੈ, ਕਿਹੜੇ ਰਾਜ਼ ਅਜੇ ਵੀ ਦੱਬੇ ਹੋਏ ਹਨ
ਇਨਸਾਨਾਂ ਵੱਲੋਂ ਧਰਤੀ ਦੇ ਹੇਠਾਂ ਧਰਤੀ ਦੇ ਕੇਂਦਰ ਉੱਤੇ ਪਹੁੰਚਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਆਖਰ ਥੱਲੇ ਕੀ ਹੈ?










































































