Snapchat screenshot 0Snapchat screenshot 1Snapchat screenshot 2Snapchat screenshot 3Snapchat screenshot 4Snapchat screenshot 5Snapchat screenshot 6Snapchat screenshot 7Snapchat screenshot 8Snapchat screenshot 9Snapchat screenshot 10
Snapchat Icon

Snapchat

Snapchat, Inc.
Trustable Ranking Iconਭਰੋਸੇਯੋਗ
ਡਾਊਨਲੋਡ1B+
ਰੇਟਿੰਗ4.24
ਆਕਾਰ185.5MB
ਉਮਰAge ratingPEGI-3
ਐਂਡਰਾਇਡ ਵਰਜਨ5.1+
Download logoਡਾਊਨਲੋਡਐਪਟਾਇਡ ਨਾਲ
ਵੇਰਵਾਸਮੀਖਿਆਵਾਂਅਕਸਰ ਪੁੱਛੇ ਜਾਂਦੇ ਸਵਾਲਵਰਜਨਜਾਣਕਾਰੀ

Snapchat ਦਾ ਵੇਰਵਾ

Snapchat ਰਾਹੀਂ ਕਿਸੇ ਪਲ ਨੂੰ ਤੇਜ਼ ਅਤੇ ਮਜ਼ੇਦਾਰ ਤਰੀਕੇ ਨਾਲ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰੋ 👻


SNAP

• Snapchat ਸਿੱਧਾ ਕੈਮਰੇ ਵੱਲ ਖੁੱਲ੍ਹਦੀ ਹੈ - ਫ਼ੋਟੋ ਲੈਣ ਲਈ ਸਿਰਫ਼ ਟੈਪ ਕਰੋ ਜਾਂ ਵੀਡੀਓ ਬਣਾਉਣ ਲਈ ਦਬਾਈ ਰੱਖੋ।

• ਲੈਂਜ਼ਾਂ, ਫਿਲਟਰਾਂ, Bitmoji ਅਤੇ ਹੋਰ ਚੀਜ਼ਾਂ ਨਾਲ ਖੁਦ ਨੂੰ ਜ਼ਾਹਰ ਕਰੋ!

• Snapchat ਭਾਈਚਾਰੇ ਵੱਲੋਂ ਬਣਾਏ ਲੈਂਜ਼ ਰੋਜ਼ ਵਰਤ ਕੇ ਵੇਖੋ!


ਚੈਟ

• ਸਿੱਧੇ ਸੁਨੇਹਿਆਂ ਰਾਹੀਂ ਦੋਸਤਾਂ ਨਾਲ ਜੁੜੇ ਰਹੋ ਜਾਂ ਗਰੁੱਪ ਦੀਆਂ ਕਹਾਣੀਆਂ ਨਾਲ ਆਪਣੇ ਦਿਨ ਨੂੰ ਸਾਂਝਾ ਕਰੋ।

• ਇੱਕੋ ਵਾਰ ਵਿੱਚ 16 ਦੋਸਤਾਂ ਨਾਲ ਵੀਡੀਓ ਚੈਟ ਕਰੋ - ਤੁਸੀਂ ਚੈਟ ਕਰਨ ਵੇਲੇ ਲੈਂਜ਼ ਵੀ ਵਰਤ ਸਕਦੇ ਹੋ!

• Friendmojis ਨਾਲ ਖੁਦ ਨੂੰ ਜ਼ਾਹਰ ਕਰੋ - ਖ਼ਾਸ Bitmoji ਜਿਸਨੂੰ ਤੁਹਾਡੇ ਅਤੇ ਤੁਹਾਡੇ ਦੋਸਤ ਲਈ ਬਣਾਇਆ ਹੈ।


ਕਹਾਣੀਆਂ

• ਦੋਸਤਾਂ ਦੀਆਂ ਕਹਾਣੀਆਂ ਵੇਖ ਕੇ ਜਾਣੋ ਕਿ ਉਨ੍ਹਾਂ ਦਾ ਦਿਨ ਕਿਵੇਂ ਲੰਘ ਰਿਹਾ ਹੈ।

• Snapchat ਭਾਈਚਾਰੇ ਦੀਆਂ ਅਜਿਹੀਆਂ ਕਹਾਣੀਆਂ ਵੇਖੋ ਜੋ ਤੁਹਾਡੀਆਂ ਦਿਲਚਸਪੀਆਂ ਮੁਤਾਬਕ ਹਨ।

• ਤਾਜ਼ਾ ਖ਼ਬਰਾਂ ਅਤੇ ਖਾਸ ਓਰੀਜ਼ਨਲ ਸ਼ੋਆਂ ਬਾਰੇ ਜਾਣੋ।


ਸਪੌਟਲਾਈਟ

• ਸਪੌਟਲਾਈਟ 'ਤੇ Snapchat ਦੀਆਂ ਬਹੁਤ ਹੀ ਵਧੀਆ Snaps ਹਨ!

• ਆਪਣੀਆਂ Snaps ਸਪੁਰਦ ਕਰੋ ਜਾਂ ਆਰਾਮ ਨਾਲ ਬੈਠ ਕੇ ਵੇਖੋ।

• ਆਪਣੀਆਂ ਮਨਪਸੰਦ ਚੁਣੋ ਅਤੇ ਉਨ੍ਹਾਂ ਨੂੰ ਦੋਸਤਾਂ ਨਾਲ ਸਾਂਝਾ ਕਰੋ।


ਨਕਸ਼ਾ

• ਆਪਣੇ ਪੱਕੇ ਦੋਸਤਾਂ ਨਾਲ ਆਪਣਾ ਟਿਕਾਣਾ ਸਾਂਝਾ ਕਰੋ ਜਾਂ ਭੂਤੀਆ ਮੋਡ ਵਰਤ ਕੇ ਅੱਖੋਂ-ਓਹਲੇ ਹੋਵੋ।

• ਜਦੋਂ ਤੁਹਾਡੇ ਦੋਸਤ ਤੁਹਾਡੇ ਨਾਲ ਆਪਣੇ ਟਿਕਾਣੇ ਨੂੰ ਸਾਂਝਾ ਕਰਨ ਤਾਂ ਤੁਹਾਡੇ ਸਭ ਤੋਂ ਨਿੱਜੀ ਨਕਸ਼ੇ 'ਤੇ ਵੇਖੋ ਕਿ ਉਹ ਕੀ ਕਰ ਰਹੇ ਹਨ।

• ਨੇੜਲੇ ਭਾਈਚਾਰੇ ਜਾਂ ਦੁਨੀਆ ਭਰ ਦੀਆਂ ਲਾਈਵ ਕਹਾਣੀਆਂ ਦੀ ਪੜਚੋਲ ਕਰੋ!


ਯਾਦਾਂ

• ਆਪਣੇ ਸਾਰੇ ਮਨਪਸੰਦ ਪਲਾਂ ਦੀਆਂ ਅਣਗਿਣਤ ਫ਼ੋਟੋਆਂ ਅਤੇ ਵੀਡੀਓ ਸੁਰੱਖਿਅਤ ਕਰੋ।

• ਪੁਰਾਣੇ ਪਲਾਂ ਨੂੰ ਸੰਪਾਦਿਤ ਕਰਕੇ ਦੋਸਤਾਂ ਨੂੰ ਭੇਜੋ ਜਾਂ ਉਨ੍ਹਾਂ ਨੂੰ ਆਪਣੇ ਕੈਮਰਾ ਰੋਲ ਵਿੱਚ ਸੁਰੱਖਿਅਤ ਕਰੋ।

• ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰਨ ਲਈ ਮਨਪਸੰਦ ਯਾਦਾਂ ਦੀਆਂ ਕਹਾਣੀਆਂ ਬਣਾਓ।


ਦੋਸਤੀ ਪ੍ਰੋਫਾਈਲ

• ਇਕੱਠੇ ਸੁਰੱਖਿਅਤ ਕੀਤੇ ਪਲਾਂ ਨੂੰ ਵੇਖਣ ਲਈ ਹਰ ਦੋਸਤੀ ਦੀ ਆਪਣੀ ਪ੍ਰੋਫਾਈਲ ਹੁੰਦੀ ਹੈ।

• ਦੋਸਤਾਂ ਵਿਚਾਲੇ ਸਾਂਝੀਆਂ ਨਵੀਆਂ ਚੀਜ਼ਾਂ ਬਾਰੇ ਜਾਣੋ - ਦੋਸਤੀ ਦੀ ਮਿਆਦ, ਜੋਤਿਸ਼ ਅਨੁਕੂਲਤਾ, Bitmoji ਫੈਸ਼ਨ ਦੀ ਸਮਝ ਅਤੇ ਹੋਰ ਬਹੁਤ ਕੁਝ ਵੇਖੋ!

• ਦੋਸਤੀ ਪ੍ਰੋਫਾਈਲਾਂ ਸਿਰਫ਼ ਤੁਹਾਡੇ ਅਤੇ ਤੁਹਾਡੇ ਕਿਸੇ ਦੋਸਤ ਵਿਚਾਲੇ ਹੁੰਦੀਆਂ ਹਨ, ਤਾਂ ਕਿ ਤੁਸੀਂ ਜਾਣ ਸਕੋ ਕਿਹੜੀ ਚੀਜ਼ ਤੁਹਾਡੀ ਦੋਸਤੀ ਨੂੰ ਖਾਸ ਬਣਾਉਂਦੀ ਹੈ।


Snaps ਦੇ ਨਜ਼ਾਰੇ ਲਓ!


ਧਿਆਨ ਦਿਓ: Snapchatters ਹਮੇਸ਼ਾਂ ਸਕ੍ਰੀਨਸ਼ਾਟ ਲੈ ਕੇ, ਕੋਈ ਕੈਮਰਾ ਵਰਤ ਕੇ, ਜਾਂ ਕਿਸੇ ਹੋਰ ਤਰੀਕੇ ਨਾਲ ਤੁਹਾਡੇ ਸੁਨੇਹਿਆਂ ਨੂੰ ਹਾਸਲ ਜਾਂ ਸੁਰੱਖਿਅਤ ਕਰ ਸਕਦੇ ਹਨ। ਇਸ ਲਈ Snap ਵਿੱਚ ਭੇਜੀ ਜਾਣ ਵਾਲੀ ਸਮੱਗਰੀ ਬਾਰੇ ਸੁਚੇਤ ਰਹੋ!


ਸਾਡੇ ਪਰਦੇਦਾਰੀ ਦਸਤੂਰਾਂ ਦੇ ਪੂਰੇ ਵਰਣਨ ਲਈ, ਕਿਰਪਾ ਕਰਕੇ ਸਾਡਾ ਪਰਦੇਦਾਰੀ ਕੇਂਦਰ ਵੇਖੋ।

Snapchat - ਵਰਜਨ 13.80.0.51

(19-02-2026)
ਹੋਰ ਵਰਜਨ
ਨਵਾਂ ਕੀ ਹੈ?ਬੱਗ ਠੀਕ ਕੀਤੇ ਗਏ ਹਨ ਅਤੇ ਸੁਧਾਰ ਕੀਤੇ ਗਏ ਹਨ! 👻

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ! ਪਹਿਲੀ ਦੇਣ ਲਈ, ਕਿਰਪਾ ਕਰਕੇ

-
15012 Reviews
5
4
3
2
1

Snapchat - ਏਪੀਕੇ ਜਾਣਕਾਰੀ

ਏਪੀਕੇ ਵਰਜਨ: 13.80.0.51ਪੈਕੇਜ: com.snapchat.android
ਐਂਡਰਾਇਡ ਅਨੁਕੂਲਤਾ: 5.1+ (Lollipop)
ਡਿਵੈਲਪਰ:Snapchat, Inc.ਪਰਾਈਵੇਟ ਨੀਤੀ:http://www.snapchat.com/privacyਅਧਿਕਾਰ:70
ਨਾਮ: Snapchatਆਕਾਰ: 185.5 MBਡਾਊਨਲੋਡ: 1Bਵਰਜਨ: 13.80.0.51ਰਿਲੀਜ਼ ਤਾਰੀਖ: 2026-02-20 22:59:42ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: com.snapchat.androidਐਸਐਚਏ1 ਦਸਤਖਤ: 49:F6:BA:DB:81:D8:9A:9E:38:D6:5D:E7:6F:09:35:50:71:BD:67:E7ਡਿਵੈਲਪਰ (CN): Daniel Smithਸੰਗਠਨ (O): Snapchatਸਥਾਨਕ (L): Los Angelesਦੇਸ਼ (C): 01ਰਾਜ/ਸ਼ਹਿਰ (ST): California

What is Snapchat?

Snapchat is a multimedia messaging app where users can send photos, videos, and messages that disappear after being viewed. It also features Stories, filters, and lenses for creative expression.

What is Snapchat used for?

Snapchat is used for sending ephemeral photos, videos, and messages to friends, sharing Stories that disappear after 24 hours, and applying filters and lenses for fun and creativity.

Why did Snapchat become so popular?

Snapchat became popular due to its novel concept of disappearing messages, which appealed to younger users seeking privacy and spontaneity in social media interactions. Its innovative features like Stories and augmented reality lenses also contributed to its popularity.

Is Snapchat safe and private?

Snapchat offers privacy features like disappearing messages and end-to-end encryption for chats. However, users should be cautious with sharing personal information and manage privacy settings to control who can view their content.

How to download Snapchat apk?

To download Snapchat messaging app you just need to tap on the Download button and follow the quick and easy process. You need to grant permission to allow the installation of apps from unknown sources. Just do so and you will get the Snapchat APK file in your Downloads folder.

Is Snapchat app free?

Yes, the Snapchat app is free to download and use.

Snapchat ਦਾ ਨਵਾਂ ਵਰਜਨ

13.80.0.51Trust Icon Versions
19/2/2026
1B ਡਾਊਨਲੋਡ99 MB ਆਕਾਰ
ਡਾਊਨਲੋਡ

ਹੋਰ ਵਰਜਨ

13.79.0.44Trust Icon Versions
11/2/2026
1B ਡਾਊਨਲੋਡ98.5 MB ਆਕਾਰ
ਡਾਊਨਲੋਡ
13.79.0.30 BetaTrust Icon Versions
7/2/2026
1B ਡਾਊਨਲੋਡ98.5 MB ਆਕਾਰ
ਡਾਊਨਲੋਡ
13.78.0.50Trust Icon Versions
4/2/2026
1B ਡਾਊਨਲੋਡ98.5 MB ਆਕਾਰ
ਡਾਊਨਲੋਡ
13.77.0.52Trust Icon Versions
28/1/2026
1B ਡਾਊਨਲੋਡ98 MB ਆਕਾਰ
ਡਾਊਨਲੋਡ
13.76.0.46Trust Icon Versions
22/1/2026
1B ਡਾਊਨਲੋਡ98 MB ਆਕਾਰ
ਡਾਊਨਲੋਡ
13.75.0.45Trust Icon Versions
1/2/2026
1B ਡਾਊਨਲੋਡ98 MB ਆਕਾਰ
ਡਾਊਨਲੋਡ
13.72.0.55Trust Icon Versions
1/2/2026
1B ਡਾਊਨਲੋਡ97.5 MB ਆਕਾਰ
ਡਾਊਨਲੋਡ
13.71.0.51Trust Icon Versions
3/2/2026
1B ਡਾਊਨਲੋਡ97 MB ਆਕਾਰ
ਡਾਊਨਲੋਡ
13.70.0.49Trust Icon Versions
15/2/2026
1B ਡਾਊਨਲੋਡ96.5 MB ਆਕਾਰ
ਡਾਊਨਲੋਡ
appcoins-gift
ਲੇਵਲ ਅੱਪ ਗੇਮਾਂ30% ਤੱਕ ਕੈਸ਼ਬੈਕ ਪ੍ਰਾਪਤ ਕਰੋ!
ਹੋਰ
LUDUS・Strategy PvP Battle GameAppcoins Logo App
LUDUS・Strategy PvP Battle Game icon
ਡਾਊਨਲੋਡ
Gambit HeroesAppcoins Logo App
Gambit Heroes icon
ਡਾਊਨਲੋਡ
Naruto: DuelAppcoins Logo App
Naruto: Duel icon
ਡਾਊਨਲੋਡ
Pixel Overlord: 4096 DrawsAppcoins Logo App
Pixel Overlord: 4096 Draws icon
ਡਾਊਨਲੋਡ
Motto ImmortalAppcoins Logo App
Motto Immortal icon
ਡਾਊਨਲੋਡ
Anchor PanicAppcoins Logo App
Anchor Panic icon
ਡਾਊਨਲੋਡ

ਇੱਕੋ ਸ਼੍ਰੇਣੀ ਵਾਲਿਆਂ ਐਪਾਂ

ਇਨ੍ਹਾਂ ਵਿੱਚ ਟੈਗ ਕੀਤਾ:ਫੋਟੋ ਐਡਿਟਿੰਗ ਐਪਸ
Aptoide home page
ਐਪਟਾਇਡ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਐਪ ਸਟੋਰ ਅਤੇ ਵੰਡ ਪਲੇਟਫਾਰਮ ਹੈ| ਅਸੀਂ ਗਲੋਬਲ ਟੈਲੰਟ ਲਈ ਵਿਸ਼ਵ ਪਲੇਟਫਾਰਮ ਹਾਂ| ਕੀ ਤੁਸੀਂ ਦੁਨੀਆਂ ਚਾਹੁੰਦੇ ਹੋ?
English
facebook Social Icon
x Social Icon
instagram Social Icon
youtube Social Icon
linkedin Social Icon
tiktok Social Icon
discord Social Icon
©2026 APTOIDE.COM| ਸਾਰੇ ਹੱਕ ਰਾਖਵੇਂ ਹਨ